December 8, 2022 4:21 pm

Breaking
ਸੰਤ ਗੁਰਮੇਲ ਸਿੰਘ ਜੀ ਦੀ ਅੱਠਵੀਂ ਸਲਾਨਾਂ ਬਰਸੀ ਤੇ ਦੂਜਾ ਵਿਸ਼ਾਲ ਖ਼ੂਨਦਾਨ ਕੈਪ ਲਗਾਇਆ।ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਨੇ ਪਿੰਡ- ਚਾਂਦਪੁਰ ਰੁੜਕੀ ਵਿਖੇ ਗੁਰੂਦੁਆਰਾ ਸਾਹਿਬ ਧੰਨ – ਧੰਨ ਬਾਬਾ ਗੁਰਦਿੱਤਾ ਜੀ ਦੇ ਮੱਥਾ ਟੇਕਿਆ। ਪਿੰਡ- ਮਾਲੇਵਾਲ ਵਿਖੇ ਸਿੱਧ ਬਾਬਾ ਜੰਮੂ ਜੀਤ ਅਤੇ ਬ੍ਰਹਮਸਰੋਵਰ ਭੂਰੀਵਾਲੇ ਧਾਮ ਵਿਖੇ ਨਤਮਸਤਕ ਹੋਏ ਅਜੈ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ।ਕਾਂਗਰਸ ਵੱਲੋਂ ਅਜੈ ਮੰਗੂਪੁਰ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ।ਡੇਂਗੂ ਤੋਂ ਬਚਾਅ ਲਈ ਇਲਾਜ ਨਾਲੋਂ ਪੑਹੇਜ਼ ਜ਼ਿਆਦਾ ਬਿਹਤਰ : ਡਾ. ਮਾਨਸਾਬਕਾ ਵਿਧਾਇਕ ਨੇ ਕੀਤਾ ਸੜਕ ਦਾ ਉਦਘਾਟਨ ਆਮ ਆਦਮੀ ਸਰਕਾਰ ਦੇ ਫੋਕੇ ਇਸ਼ਤਿਹਾਰ ਬਾਜੀ ਤੱਕ ਸੀਮਿਤ।ਸਾਂਝੀਵਾਲਤਾ ਯਾਤਰਾ ਦਾ ਬਲਾਚੌਰ ਪੁੱਜਣ ਤੇ ਹੋਇਆ ਭਰਵਾਂ ਸਵਾਗਤ ਕੀਤੀ ਗਈ ਫੁੱਲਾਂ ਦੀ ਵਰਖਾਕੱਲ੍ਹ ਬਿਜਲੀ ਬੰਦ ਰਹੇਗੀ:ਸਿਵਲ ਹਸਪਤਾਲ ਬਲਾਚੌਰ ਵਿਖੇ ਦੰਦਾਂ ਦੇ 34ਵੇਂ ਪੰਦਰਵਾਡ਼ੇ ਦੀ ਸ਼ੁਰੂਆਤ ਜ਼ਰੂਰਤਮੰਦ ਲੋਕਾਂ ਨੂੰ ਦੰਦਾਂ ਦੇ ਸੈੱਟ ਮੁਫ਼ਤ ਲਗਾਏ ਜਾਣਗੇ : ਡਾ. ਮਾਨਆਪ ਸਰਕਾਰ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਅਧਿਆਪਕਾਂ ਲਈ ਵਰਤੀ ਗਈ ਸ਼ਬਦਾਵਲੀ ਦੀ ਮੁਆਫ਼ੀ ਮੰਗੀ ਜਾਵੇ -ਅਜੈ ਮੰਗੂਪੁਰ

ਸ਼ਹੀਦ ਭਗਤ ਸਿੰਘਨਗਰ ਜ਼ਿਲ੍ਹਾਜ਼ਿਲ੍ਹਾਧਰਮਨਵਾਂਸ਼ਹਿਰਪੰਜਾਬਬਲਾਚੌਰ

ਗੁਰੂ ਪੂਰਨਿਮਾ ਦੇ ਸ਼ੁੱਭ ਦਿਹਾੜੇ ਦੇ ਮੋਕੇ ਤੇ ਗੁਰੂ ਧਾਮ ਬਾਬਾ ਕੁੰਭ ਦਾਸ ਜੀ ਗੰਹੂਣ ਰੋਡ ਵਿਖੇ ਵਿਸ਼ਾਲ ਸਮਾਗਮ ਕਰਵਾਇਆ।

ਗੁਰੂ ਪੂਰਨਿਮਾ ਦੇ ਸ਼ੁੱਭ ਦਿਹਾੜੇ ਦੇ ਮੋਕੇ ਤੇ ਗੁਰੂ ਧਾਮ ਬਾਬਾ ਕੁੰਭ ਦਾਸ ਜੀ ਗੰਹੂਣ ਰੋਡ ਵਿਖੇ ਵਿਸ਼ਾਲ ਸਮਾਗਮ ਕਰਵਾਇਆ:

ਬਲਾਚੌਰ(ਬਿਉਰੋ ਰਿਪੋਰਟ)ਬਲਾਚੌਰ ਵਿਖੇ ਇਕ ਵਿਸ਼ਾਲ ਸਮਾਗਮ ਕਰਵਾਇਆ ਗਿਆ ਸਮਾਗਮ ਦੀ ਸ਼ੁਰੂਆਤ ਸਵੇਰੇ ਹਵਨ ਨਾਲ ਕੀਤੀ ਗਈ। ਉਪਰੰਤ ਧਾਰਮਿਕ ਪ੍ਰੋਗਰਾਮ ਕੀਤਾ ਗਿਆ।ਜਿਸ ਵਿੱਚ ਬਹੁਤ ਸਾਰੇ ਕਲਾਕਾਰਾ,ਭਜਨ ਮੰਡਲੀਆਂ ਅਤੇ ਸੰਤਾ ਨੇ ਭਾਗ ਲਿਆ ਲਾਲੀ ਲਾਲਕਰ ਚਾਹਲ ਖੁਰਦ ਵਾਲਿਆਂ ਨੇ ਬਾਪੂ ਕੁੰਭ ਦਾਸ ਜੀ ਦੀ ਮਹਿਮਾ ਕਰਕੇ ਵਾਹ ਵਾਹ ਖੱਟੀ।ਭਜਨ ਮੰਡਲੀ ਵਾਲਿਆਂ ਨੇ ਸੰਤਾ ਮਹਾਤਮਾ ਦੇ ਗੁਣ ਦਸਦੇ ਹੋਏ ਬਾਬਾ ਸ਼੍ਰੀ ਚੰਦ ਉਦਾਸੀਨ ਜੀ ਦੇ ਜੀਵਨੀ ਬਾਰੇ ਚਾਨਣਾ ਪਾਇਆ।ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਰਵੀ ਵਾਲੀਆਂ (ਘਮੋਰ)ਵਾਲੇ ਨੇ ਖੂਬ ਚੰਗੀ ਤਰ੍ਹਾਂ ਨਿਭਾਈ।

ਗੁਰੂ ਪੂਰਨਿਮਾ ਦੇ ਸ਼ੁੱਭ ਦਿਹਾੜੇ ਦੇ ਮੋਕੇ ਤੇ ਗੁਰੂ ਧਾਮ ਬਾਬਾ ਕੁੰਭ ਦਾਸ ਜੀ ਗੰਹੂਣ ਰੋਡ ਵਿਖੇ ਵਿਸ਼ਾਲ ਸਮਾਗਮ ਕਰਵਾਇਆ।

ਉਪਰੋਕਤ ਗੁਰੂ ਕਾ ਅਤੁੱਟ ਭੰਡਾਰਾ ਲਾਇਆ ਗਿਆ।ਕਵਾਲ ਸੰਨੀ ਭੱਦੀ ਵਾਲੇ ਅਤੇ ਕਵਾਲ ਅਵਤਾਰ ਮੁਸਾਫ਼ਿਰ ਰਾਜੂ ਮਾਜਰਾ ਵਾਲਿਆਂ ਨੇ ਸਰੋਤਿਆਂ ਨੂੰ ਕੀਲ ਕੇ ਰੱਖ ਦਿਤਾ ਅਤੇ ਤਾਲੀਆਂ ਨਾਲ ਪੰਡਾਲ਼ ਗੂਜ ਉਠਿਆ।ਇਹ ਪ੍ਰੋਗਰਾਮ ਗੁਰੂ ਧਾਮ ਬਾਬਾ ਕੁੰਭਦਾਸ ਜੀ ਰਜਿ ਸੁਸਾਇਟੀ ਅਤੇ ਇਲਾਕੇ ਦੀ ਸਮੂਹ ਸੰਗਤ ਅਤੇ ਸੰਗਤਾਂ ਦੇ ਸਹਿਯੋਗ ਨਾਲ ਨਪੇਰੇ ਚੜਾਇਆ ਗਿਆ।ਸੰਤਾ ਮਹਾਤਮਾ ਵਿੱਚ ਨਸੀਬਦਾਸ ਜੀ ਪਟਿਆਲੇ ਵਾਲੇ, ਮਹੰਤ ਸ਼੍ਰੀ ਗਿਰੀ ਦਿੱਲੀ,ਬਾਗ ਹਰੀ ਦਾਸ ਜੀ ਸੀਤਾ ਰਾਮ ਮੰਦਿਰ ਵਾਲੇ, ਪੰਡਿਤ ਪੰਕਜ਼ ਜੀ ਬ੍ਰਹਮਚਾਰੀ ਮੰਦਿਰ ਵਾਲੇ,ਸੰਗਤ ਬਲਿਆਣਾ ਡੇਰਾ ਆਦਿ ਹੋਰ ਬਹੁਤ ਸਾਰੇ ਸੰਤ ਮਹਾਂਪੁਰਸ਼ ਮੌਜੂਦ ਸਨ।

ਗੁਰੂ ਪੂਰਨਿਮਾ ਦੇ ਸ਼ੁੱਭ ਦਿਹਾੜੇ ਦੇ ਮੋਕੇ ਤੇ ਗੁਰੂ ਧਾਮ ਬਾਬਾ ਕੁੰਭ ਦਾਸ ਜੀ ਗੰਹੂਣ ਰੋਡ ਵਿਖੇ ਵਿਸ਼ਾਲ ਸਮਾਗਮ ਕਰਵਾਇਆ।

ਸੰਗਤ ਵਿੱਚ ਹਰਵਿੰਦਰ ਕਾਕਾ, ਕੇਸ਼ੀ ਰਾਣਾ, ਦਵਿੰਦਰ ਰਾਣਾ,ਰਾਣਾ ਸੀਸ਼, ਮਾਸਟਰ ਕ੍ਰਿਸ਼ਨ ਮੋਹਨ, ਜਗਦੀਪ ਜੀ, ਪਰਦੀਪ ਜੀ,ਸ ਕਰਤਾਰ ਸਿੰਘ, ਦਰਸ਼ਨ ਸਿੰਘ,ਕ੍ਰਿਸ਼ਨ ਚੋਹਾਨ ਅਤੇ ਹੋਰ ਵੀ ਬਹੁਤ ਸਾਰੇ ਬੱਚੇ, ਬਜ਼ੁਰਗ ਔਰਤਾਂ ਇਸ ਸਮਾਗਮ ਵਿੱਚ ਸੰਗਤਾਂ ਦੇ ਰੂਪ ਵਿੱਚ ਸ਼ਾਮਲ ਹੋਏ ਇਸ ਤਰ੍ਹਾਂ ਇਹ ਸਲਾਨਾ ਗੁਰੂ ਪੂਰਨਿਮਾ ਦਾ ਤਿਉਹਾਰ ਇੱਕ ਯਾਦਗਾਰੀ ਹੋ ਨਿੱਬੜਿਆ।

Related Articles

Leave a Reply

Your email address will not be published. Required fields are marked *

Check Also
Close