December 8, 2022 2:54 pm

Breaking
ਸੰਤ ਗੁਰਮੇਲ ਸਿੰਘ ਜੀ ਦੀ ਅੱਠਵੀਂ ਸਲਾਨਾਂ ਬਰਸੀ ਤੇ ਦੂਜਾ ਵਿਸ਼ਾਲ ਖ਼ੂਨਦਾਨ ਕੈਪ ਲਗਾਇਆ।ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਨੇ ਪਿੰਡ- ਚਾਂਦਪੁਰ ਰੁੜਕੀ ਵਿਖੇ ਗੁਰੂਦੁਆਰਾ ਸਾਹਿਬ ਧੰਨ – ਧੰਨ ਬਾਬਾ ਗੁਰਦਿੱਤਾ ਜੀ ਦੇ ਮੱਥਾ ਟੇਕਿਆ। ਪਿੰਡ- ਮਾਲੇਵਾਲ ਵਿਖੇ ਸਿੱਧ ਬਾਬਾ ਜੰਮੂ ਜੀਤ ਅਤੇ ਬ੍ਰਹਮਸਰੋਵਰ ਭੂਰੀਵਾਲੇ ਧਾਮ ਵਿਖੇ ਨਤਮਸਤਕ ਹੋਏ ਅਜੈ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ।ਕਾਂਗਰਸ ਵੱਲੋਂ ਅਜੈ ਮੰਗੂਪੁਰ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ।ਡੇਂਗੂ ਤੋਂ ਬਚਾਅ ਲਈ ਇਲਾਜ ਨਾਲੋਂ ਪੑਹੇਜ਼ ਜ਼ਿਆਦਾ ਬਿਹਤਰ : ਡਾ. ਮਾਨਸਾਬਕਾ ਵਿਧਾਇਕ ਨੇ ਕੀਤਾ ਸੜਕ ਦਾ ਉਦਘਾਟਨ ਆਮ ਆਦਮੀ ਸਰਕਾਰ ਦੇ ਫੋਕੇ ਇਸ਼ਤਿਹਾਰ ਬਾਜੀ ਤੱਕ ਸੀਮਿਤ।ਸਾਂਝੀਵਾਲਤਾ ਯਾਤਰਾ ਦਾ ਬਲਾਚੌਰ ਪੁੱਜਣ ਤੇ ਹੋਇਆ ਭਰਵਾਂ ਸਵਾਗਤ ਕੀਤੀ ਗਈ ਫੁੱਲਾਂ ਦੀ ਵਰਖਾਕੱਲ੍ਹ ਬਿਜਲੀ ਬੰਦ ਰਹੇਗੀ:ਸਿਵਲ ਹਸਪਤਾਲ ਬਲਾਚੌਰ ਵਿਖੇ ਦੰਦਾਂ ਦੇ 34ਵੇਂ ਪੰਦਰਵਾਡ਼ੇ ਦੀ ਸ਼ੁਰੂਆਤ ਜ਼ਰੂਰਤਮੰਦ ਲੋਕਾਂ ਨੂੰ ਦੰਦਾਂ ਦੇ ਸੈੱਟ ਮੁਫ਼ਤ ਲਗਾਏ ਜਾਣਗੇ : ਡਾ. ਮਾਨਆਪ ਸਰਕਾਰ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਅਧਿਆਪਕਾਂ ਲਈ ਵਰਤੀ ਗਈ ਸ਼ਬਦਾਵਲੀ ਦੀ ਮੁਆਫ਼ੀ ਮੰਗੀ ਜਾਵੇ -ਅਜੈ ਮੰਗੂਪੁਰ

ਸ਼ਹੀਦ ਭਗਤ ਸਿੰਘਨਗਰ ਜ਼ਿਲ੍ਹਾਖੇਡਖੇਡਾਂਜ਼ਿਲ੍ਹਾਨਵਾਂਸ਼ਹਿਰਪੰਜਾਬਬਲਾਚੌਰ

ਬਲਾਚੌਰ ’ਚ ਹੋਏ ਵਾਲੀਬਾਲ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ।

ਬਲਾਚੌਰ ’ਚ ਹੋਏ ਵਾਲੀਬਾਲ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ:

ਬਲਾਚੌਰ(ਬਿਊਰੋ ਰਿਪੋਰਟ)ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ- 2022 ਤਹਿਤ ਜ਼ਿਲਾ ਪੱਧਰੀ ਖੇਡਾਂ ਦੇ ਵਾਲੀਬਾਲ ਖੇਡ ਦੇ ਮੁਕਾਬਲੇ ਬੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਖੇ ਕਰਵਾਏ ਗਏ।

ਬਲਾਚੌਰ ਵਿਖੇ ਵਾਲੀਬਾਲ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਪੁੱੱਜੇ ਕਰਨਵੀਰ ਕਟਾਰੀਆ ਖਿਡਾਰੀਆਂ ਨਾਲ ਨਜ਼ਰ ਆ ਰਹੇ ਹਨ।

ਹਲਕਾ ਵਿਧਾਇਕ ਸ੍ਰੀਮਤੀ ਸੰਤੋਸ਼ ਕਟਾਰੀਆ ਦੀ ਸਰਪ੍ਰਸਤੀ ’ਚ ਬਲਾਚੌਰ ’ਚ ਹੋਏ ਇਨ੍ਹਾਂ ਖੇਡ ਮੁਕਾਬਲਿਆਂ ’ਚ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਕਰਨਵੀਰ ਕਟਾਰੀਆ ਵਿਸ਼ੇਸ਼ ਤੌਰ ’ਤੇ ਪੁੱਜੇ।

ਬਲਾਚੌਰ ਵਿਖੇ ਵਾਲੀਬਾਲ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਪੁੱੱਜੇ ਕਰਨਵੀਰ ਕਟਾਰੀਆ ਖਿਡਾਰੀਆਂ ਨਾਲ ਨਜ਼ਰ ਆ ਰਹੇ ਹਨ।

ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਨਤੀਜਿਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਅੰਡਰ-21- ਲੜਕੇ ’ਚ ਬਲਾਚੌਰ-2 ਦੀ ਟੀਮ ਪਹਿਲੇ ਸਥਾਨ ’ਤੇ, ਬਲਾਚੌਰ-1 ਦੀ ਟੀਮ ਦੂਜੇ ਸਥਾਨ ’ਤੇ ਅਤੇ ਨਵਾਂਸ਼ਹਿਰ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਬਲਾਚੌਰ ਵਿਖੇ ਵਾਲੀਬਾਲ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਪੁੱੱਜੇ ਕਰਨਵੀਰ ਕਟਾਰੀਆ ਖਿਡਾਰੀਆਂ ਨਾਲ ਨਜ਼ਰ ਆ ਰਹੇ ਹਨ।

21 ਤੋਂ 40 ਸਾਲ ਉਮਰ ਵਰਗ ’ਚ ਬਲਾਚੌਰ ਬਲਾਕ ਦੀ ਟੀਮ ਨੇ ਪਹਿਲਾ ਸਥਾਨ, ਨਵਾਂਸ਼ਹਿਰ ਬਲਾਕ ਦੀ ਟੀਮ ਨੇ ਦੂਜਾ ਸਥਾਨ ਅਤੇ ਬੰਗਾ ਬਲਾਕ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਬਲਾਚੌਰ ਵਿਖੇ ਵਾਲੀਬਾਲ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਲਈ ਪੁੱੱਜੇ ਕਰਨਵੀਰ ਕਟਾਰੀਆ ਖਿਡਾਰੀਆਂ ਨਾਲ ਨਜ਼ਰ ਆ ਰਹੇ ਹਨ।

 

Related Articles

Leave a Reply

Your email address will not be published. Required fields are marked *

Check Also
Close