December 8, 2022 2:12 pm

Breaking
ਸੰਤ ਗੁਰਮੇਲ ਸਿੰਘ ਜੀ ਦੀ ਅੱਠਵੀਂ ਸਲਾਨਾਂ ਬਰਸੀ ਤੇ ਦੂਜਾ ਵਿਸ਼ਾਲ ਖ਼ੂਨਦਾਨ ਕੈਪ ਲਗਾਇਆ।ਜ਼ਿਲ੍ਹਾ ਪ੍ਰਧਾਨ ਅਜੈ ਮੰਗੂਪੁਰ ਨੇ ਪਿੰਡ- ਚਾਂਦਪੁਰ ਰੁੜਕੀ ਵਿਖੇ ਗੁਰੂਦੁਆਰਾ ਸਾਹਿਬ ਧੰਨ – ਧੰਨ ਬਾਬਾ ਗੁਰਦਿੱਤਾ ਜੀ ਦੇ ਮੱਥਾ ਟੇਕਿਆ। ਪਿੰਡ- ਮਾਲੇਵਾਲ ਵਿਖੇ ਸਿੱਧ ਬਾਬਾ ਜੰਮੂ ਜੀਤ ਅਤੇ ਬ੍ਰਹਮਸਰੋਵਰ ਭੂਰੀਵਾਲੇ ਧਾਮ ਵਿਖੇ ਨਤਮਸਤਕ ਹੋਏ ਅਜੈ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ।ਕਾਂਗਰਸ ਵੱਲੋਂ ਅਜੈ ਮੰਗੂਪੁਰ ਨੂੰ ਜਿਲ੍ਹਾ ਪ੍ਰਧਾਨ ਨਿਯੁਕਤ ਕੀਤਾ।ਡੇਂਗੂ ਤੋਂ ਬਚਾਅ ਲਈ ਇਲਾਜ ਨਾਲੋਂ ਪੑਹੇਜ਼ ਜ਼ਿਆਦਾ ਬਿਹਤਰ : ਡਾ. ਮਾਨਸਾਬਕਾ ਵਿਧਾਇਕ ਨੇ ਕੀਤਾ ਸੜਕ ਦਾ ਉਦਘਾਟਨ ਆਮ ਆਦਮੀ ਸਰਕਾਰ ਦੇ ਫੋਕੇ ਇਸ਼ਤਿਹਾਰ ਬਾਜੀ ਤੱਕ ਸੀਮਿਤ।ਸਾਂਝੀਵਾਲਤਾ ਯਾਤਰਾ ਦਾ ਬਲਾਚੌਰ ਪੁੱਜਣ ਤੇ ਹੋਇਆ ਭਰਵਾਂ ਸਵਾਗਤ ਕੀਤੀ ਗਈ ਫੁੱਲਾਂ ਦੀ ਵਰਖਾਕੱਲ੍ਹ ਬਿਜਲੀ ਬੰਦ ਰਹੇਗੀ:ਸਿਵਲ ਹਸਪਤਾਲ ਬਲਾਚੌਰ ਵਿਖੇ ਦੰਦਾਂ ਦੇ 34ਵੇਂ ਪੰਦਰਵਾਡ਼ੇ ਦੀ ਸ਼ੁਰੂਆਤ ਜ਼ਰੂਰਤਮੰਦ ਲੋਕਾਂ ਨੂੰ ਦੰਦਾਂ ਦੇ ਸੈੱਟ ਮੁਫ਼ਤ ਲਗਾਏ ਜਾਣਗੇ : ਡਾ. ਮਾਨਆਪ ਸਰਕਾਰ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਅਧਿਆਪਕਾਂ ਲਈ ਵਰਤੀ ਗਈ ਸ਼ਬਦਾਵਲੀ ਦੀ ਮੁਆਫ਼ੀ ਮੰਗੀ ਜਾਵੇ -ਅਜੈ ਮੰਗੂਪੁਰ

ਸ਼ਹੀਦ ਭਗਤ ਸਿੰਘਨਗਰ ਜ਼ਿਲ੍ਹਾਖੇਤੀਜ਼ਿਲ੍ਹਾਨਵਾਂਸ਼ਹਿਰਪੰਜਾਬਬਲਾਚੌਰਰੈਲਮਾਜਰਾ

ਬਿਮਾਰੀ ਕਾਰਣ ਰੈਲ ਮਾਜਰਾ ਵਿੱਚ ਲੱਗਭਗ 100 ਏਕੜ ਝੋਨੇ ਦੀ ਫਸਲ ਖਰਾਬ।


ਬਿਮਾਰੀ ਕਾਰਣ ਰੈਲ ਮਾਜਰਾ ਵਿੱਚ ਲੱਗਭਗ 100 ਏਕੜ ਝੋਨੇ ਦੀ ਫਸਲ ਖਰਾਬ:

ਰੈਲਮਾਜਰਾ (ਸ਼ੇਰ ਜੰਗ ਰਾਣਾ)ਸਨਅਤੀ ਖੇਤਰ ਦੇ ਪਿੰਡ ਰੈਲ ਮਾਜਰਾ ਝੋਨੇ ਨੂੰ ਲਗੀ ਬਿਮਾਰੀ ਵੱਖ-ਵੱਖ ਕਿਸਾਨਾਂ ਦੀ ਲਗਭਗ 100 ਏਕੜ ਖਰਾਬ ਹੋ ਗਈ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਸ਼ੇਖੀ ਚੌਧਰੀ ਨੇ ਦੱਸਿਆ ਕਿ ਅੰਨ ਦਾਤਾ ਪਹਿਲਾ ਹੀ ਕਣਕ ਦਾ ਝਾੜ ਘੱਟ ਹੋਣ ਕਾਰਣ ਸੰਭਲਿਆ ਨਹੀ ਸੀ ਪਰ ਹੁਣ ਉਸਨੂੰ ਇਸ ਬਿਮਾਰੀ ਨੇ ਝੰਜੋੜ ਕੇ ਰੱਖ ਦਿੱਤਾ ਖੇਤਾਂ ਵਿਚ 80% ਫਸਲ ਖਰਾਬ ਹੋ ਚੁੱਕੀ ਹੈ ਜਦੋ ਕੇ ਫ਼ਸਲ ਤੇ ਖਰਚ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਪੱਤਰਕਾਰਾਂ ਨੇ ਜਦੋਂ ਖੇਤਾਂ ਦਾ ਦੌਰਾ ਕੀਤਾ

ਬਿਮਾਰੀ ਕਾਰਣ ਰੈਲ ਮਾਜਰਾ ਵਿੱਚ ਲੱਗਭਗ 100 ਏਕੜ ਝੋਨੇ ਦੀ ਫਸਲ ਖਰਾਬ।

 ਤਾਂ ਦੇਖਿਆ ਹੈ ਝੋਨੇ ਨੂੰ ਫਲ ਤਾਂ ਲੱਗਿਆ ਹੀ ਨਹੀ ਤਾ ਝਾੜ ਕਿਥੋ ਨਿਕਲੇਗਾ ਕਿਸਾਨਾਂ ਦੀ ਪ੍ਰਸ਼ਾਸਨ ਨੂੰ ਪੁਰਜੋਰ ਅਪੀਲ ਹੈ ਕਿ ਅਧਿਕਾਰੀਆਂ ਨੂੰ ਭੇਜ ਕੇ ਨਿਰੀਖਣ ਕੀਤਾ ਜਾਵੇ ਅਤੇ ਗਿਰਦਾਵਰੀ ਕਰਵਾ ਕੇ ਕਿਸਾਨਾ ਨੂੰ ਯੋਗ ਮੁਆਵਜਾ ਦਿੱਤਾ ਜਾਵੇ ਤਾਂ ਕੇ ਅੰਨ ਦਾਤਾ ਨੂੰ ਬਚਾਇਆ ਜਾ ਸਕੇ ਇਸ ਮੌਕੇ ਅਮਰਨਾਥ ਪੰਚ, ਹਰਬੰਸ ਗੋਗੀ ਪੰਚ, ਇੰਦਰਜੀਤ ਪੰਚ,ਬਲਰਾਮ, ਪਵਨ ਕੁਮਾਰ, ਬਲਵਿੰਦਰ ਕੁਮਾਰ, ਦਲਜੀਤ ਸਿੰਘ, ਹਰਦੀਪ ਸਿੰਘ, ਨਰਿੰਦਰ ਸਿੰਘ ਬਾਜਵਾ,ਤਰਨਜੀਤ ਸਿੰਘ ਬਾਜਵਾ,ਮਦਨ ਚੌਧਰੀ,ਨੰਬਰਦਾਰ ਨਸੀਬ ਸਿੰਘ, ਸੰਦੀਪ ਕਿਸਾਣਾ,ਲਾਲ ਚੰਦ ਰਾਣਾ, ਬਲਵਿੰਦਰ ਰਾਣਾ ਸਰਪੰਚ ਰੈਲ ਮਾਜਰਾ,ਚੌਧਰੀ ਸ਼ਮਸ਼ੇਰ ਸਿੰਘ, ਚੌਧਰੀ ਗੁਰਚਰਨ ਭੁੰਬਲਾ ਮੌਜੂਦ ਸਨ।

ਬਿਮਾਰੀ ਕਾਰਣ ਰੈਲ ਮਾਜਰਾ ਵਿੱਚ ਲੱਗਭਗ 100 ਏਕੜ ਝੋਨੇ ਦੀ ਫਸਲ ਖਰਾਬ।

 

Related Articles

Leave a Reply

Your email address will not be published. Required fields are marked *

Check Also
Close